inputs
stringlengths 55
672
| targets
stringlengths 13
598
| template_lang
stringclasses 1
value | template_id
int64 1
4
|
---|---|---|---|
Translate this sentence to Panjabi: "Foldable type of microphone with mic and micro sd card slot." | "ਮਾਈਕ ਅਤੇ ਮਾਈਕ੍ਰੋ ਐਸ.ਡੀ ਕਾਰਡ ਸਲਾਟ ਦੇ ਨਾਲ ਫੋਲਡੇਬਲ ਕਿਸਮ ਦਾ ਮਾਈਕ੍ਰੋਫੋਨ ਹੈ।" | ['eng'] | 2 |
Translate from English to Panjabi: "The recently included feature of stories by defaultly visible for 24 hrs, makes me super happy. Social connection just at ease!" | "ਹਾਲ ਹੀ ਵਿੱਚ ਐਡ ਕੀਤੀਆਂ ਕਹਾਣੀਆਂ ਮੂਲ ਰੂਪ ਵਿੱਚ24 ਘੰਟਿਆਂ ਲਈ ਦਿਖਾਈ ਦਿੰਦੀ ਹੈ, ਜੋ ਮੈਨੂੰ ਬਹੁਤ ਚੰਗਾ ਲਗਦਾ ਹੈ। ਆਰਾਮ ਨਾਲ ਸਮਾਜਿਕ ਕੁਨੈਕਸ਼ਨ!" | ['eng'] | 1 |
Can you translate this text to Panjabi: "Rates are competitive, almost always the best in the market" | "ਰੇਟ ਪ੍ਰਤੀਯੋਗੀ ਹਨ, ਲਗਭਗ ਹਮੇਸ਼ਾਂ ਮਾਰਕੀਟ ਵਿੱਚ ਸਭ ਤੋਂ ਵਧੀਆ" | ['eng'] | 4 |
What's the Panjabi translation of this sentence: "Looks very big and efficient. But since there is no front shutter, it works like a simple fan and is not suitable for industrial purposes." | "ਬਹੁਤ ਵੱਡਾ ਅਤੇ ਕੁਸ਼ਲ ਦਿਖਾਈ ਦਿੰਦਾ ਹੈ। ਪਰ ਕਿਉਂਕਿ ਕੋਈ ਫਰੰਟ ਸ਼ਟਰ ਨਹੀਂ ਹੈ, ਇਹ ਇੱਕ ਸਧਾਰਨ ਪੱਖੇ ਵਾਂਗ ਕੰਮ ਕਰਦਾ ਹੈ ਅਤੇ ਉਦਯੋਗਿਕ ਉਦੇਸ਼ਾਂ ਲਈ ਢੁਕਵਾਂ ਨਹੀਂ ਹੈ।" | ['eng'] | 3 |
Can you translate this text to Panjabi: "I gave this book a 5 star review because it is full of a fabulous story which could only exist in the mind of a young child with a love for all sweets. It is accompanied by wonderful, attractive pictures which would keep any young child excited about reading the story by pictures." | "ਮੈਂ ਇਸ ਕਿਤਾਬ ਨੂੰ 5 ਸਟਾਰ ਸਮੀਖਿਆ ਦਿੱਤੀ ਹੈ ਕਿਉਂਕਿ ਇਹ ਇੱਕ ਸ਼ਾਨਦਾਰ ਕਹਾਣੀ ਨਾਲ ਭਰੀ ਹੋਈ ਹੈ ਜੋ ਸਿਰਫ ਇੱਕ ਛੋਟੇ ਬੱਚੇ ਦੇ ਦਿਮਾਗ ਵਿੱਚ ਮੌਜੂਦ ਹੋ ਸਕਦੀ ਹੈ ਜਿਸਨੂੰ ਸਾਰੀਆਂ ਮਿਠਾਈਆਂ ਪਸੰਦ ਹਨ। ਇਹ ਸ਼ਾਨਦਾਰ, ਆਕਰਸ਼ਕ ਤਸਵੀਰਾਂ ਦੇ ਨਾਲ ਹੈ ਜੋ ਕਿ ਕਿਸੇ ਵੀ ਛੋਟੇ ਬੱਚੇ ਨੂੰ ਤਸਵੀਰਾਂ ਦੁਆਰਾ ਕਹਾਣੀ ਪੜ੍ਹਨ ਲਈ ਉਤਸ਼ਾਹਿਤ ਕਰੇਗਾ।" | ['eng'] | 4 |
What's the Panjabi translation of this sentence: "But you cannot expect the quality in terms of flight/durability for this product. This shuttle broke in a single game of 10 minutes, they should refund my money." | "ਪਰ ਤੁਸੀਂ ਇਸ ਉਤਪਾਦ ਲਈ ਉਛਲਣ/ਟਿਕਾਊਪਣ ਦੇ ਰੂਪ ਵਿੱਚ ਗੁਣਵੱਤਾ ਦੀ ਉਮੀਦ ਨਹੀਂ ਕਰ ਸਕਦੇ। ਇਹ ਸ਼ਟਲ 10 ਮਿੰਟਾਂ ਦੀ ਇੱਕ ਗੇਮ ਵਿੱਚ ਟੁੱਟ ਗਈ, ਉਨ੍ਹਾਂ ਨੂੰ ਮੇਰੇ ਪੈਸੇ ਵਾਪਸ ਕਰਨੇ ਚਾਹੀਦੇ ਹਨ।" | ['eng'] | 3 |
Translate from English to Panjabi: "I find the interface on the thing itself is clunky and you can't easily adjust the right midi settings internally." | "ਮੈਨੂੰ ਚੀਜ਼ ਦਾ ਇੰਟਰਫੇਸ ਆਪਣੇ ਆਪ ਵਿੱਚ ਗੁੰਝਲਦਾਰ ਲੱਗਦਾ ਹੈ ਅਤੇ ਤੁਸੀਂ ਆਸਾਨੀ ਨਾਲ ਅੰਦਰ ਸਹੀ MIDI ਸੈਟਿੰਗਾਂ ਨੂੰ ਸੈੱਟ ਨਹੀਂ ਕਰ ਸਕਦੇ ਹੋ।" | ['eng'] | 1 |
What's the Panjabi translation of this sentence: "I deleted this app with a security concern. No privacy feature, No end-to-end encryption to messages, nor anything about the security mentioned with their description on play store and I personally find it fishy!" | "ਮੈਂ ਇੱਕ ਸੁਰੱਖਿਆ ਚਿੰਤਾ ਦੇ ਕਾਰਨ ਇਸ ਐਪ ਨੂੰ ਡਿਲੀਟ ਕਰ ਦਿੱਤਾ ਹੈ। ਕੋਈ ਗੋਪਨੀਯਤਾ ਫੀਚਰ ਨਹੀਂ, ਸੁਨੇਹਿਆਂ ਲਈ ਕੋਈ ਐਂਡ-ਟੂ-ਐਂਡ ਏਨਕ੍ਰਿਪਸ਼ਨ ਨਹੀਂ, ਨਾ ਹੀ ਪਲੇ ਸਟੋਰ ‘ਤੇ ਇਨ੍ਹਾਂ ਦਾ ਜ਼ਿਕਰ ਹੈ ਅਤੇ ਮੈਨੂੰ ਨਿੱਜੀ ਤੌਰ 'ਤੇ ਇਹ ਗੱਲ ਮਾੜੀ ਲੱਗਦੀ ਹੈ!" | ['eng'] | 3 |
Translate from English to Panjabi: "The wash and care say it's washable but how do I even remove the swing cot from the swing. I feel so frustrated" | "ਵਾਸ਼ ਅਤੇ ਕੇਅਰ ਵਾਲਿਆਂ ਨੇ ਲਿਖਿਆ ਤਾਂ ਹੋਇਆ ਹੈ ਕਿ ਇਨ੍ਹਾਂ ਨੂੰ ਧੋਇਆ ਜਾ ਸਕਦਾ ਹੈ ਪਰ ਮੈਂ ਸਵਿੰਗ ਤੋਂ ਸਵਿੰਗ ਕੋਟ ਨੂੰ ਕਿਵੇਂ ਹਟਾ ਸਕਦੀ ਹਾਂ। ਮੈਂ ਬਹੁਤ ਨਿਰਾਸ਼ ਮਹਿਸੂਸ ਕਰਦੀ ਹਾਂ" | ['eng'] | 1 |
Can you translate this text to Panjabi: "Recently I purchased one template from "Unfold", but it's not able access or seen my editing page. It's totally irritating, money deducted from bank account and showing the tamplate is downloaded, but not reflected in the editing mode." | "ਹਾਲ ਹੀ ਵਿੱਚ ਮੈਂ "ਅਨਫੋਲਡ" ਤੋਂ ਇੱਕ ਟੈਂਪਲੇਟ ਖਰੀਦਿਆ ਹੈ, ਪਰ ਇਹ ਮੇਰੇ ਐਡਿਟ ਪੰਨੇ ਤੱਕ ਪਹੁੰਚ ਕਰਨ ਜਾਂ ਦੇਖਣ ਦੇ ਯੋਗ ਨਹੀਂ ਹੈ। ਇਹ ਪੂਰੀ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਹੈ, ਬੈਂਕ ਅਕਾਉਂਟ ਵਿੱਚੋਂ ਪੈਸੇ ਕੱਟੇ ਗਏ ਹਨ ਅਤੇ ਦਿਖਾ ਰਿਹਾ ਹੈ ਕਿ ਟੈਂਪਲੇਟ ਨੂੰ ਡਾਊਨਲੋਡ ਕੀਤਾ ਗਿਆ ਹੈ, ਪਰ ਐਡਿਟ ਮੋਡ ਵਿੱਚ ਇੱਦਾਂ ਨਹੀਂ ਦਿਖ ਰਿਹਾ ਹੈ।" | ['eng'] | 4 |
Translate this sentence to Panjabi: "Thogh the say otherwise, finding the hits and reaching the people is not as easy as they say. They say you can create tags to get hits but won't tell you about the SEO practices." | "ਭਾਂਵੇਂ ਉਹ ਇਸ ਦੇ ਉਲਟ ਕਹਿੰਦੇ ਹਨ, ਪਰ ਹਿੱਟਾਂ ਪ੍ਰਾਪਤ ਕਰਨੀਆਂ ਅਤੇ ਲੋਕਾਂ ਤੱਕ ਪਹੁੰਚਣਾ ਓਨਾ ਸੌਖਾ ਨਹੀਂ ਜਿੰਨਾ ਉਹ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਤੁਸੀਂ ਹਿੱਟ ਪ੍ਰਾਪਤ ਕਰਨ ਲਈ ਟੈਗ ਬਣਾ ਸਕਦੇ ਹੋ ਪਰ ਉਹ ਤੁਹਾਨੂੰ SEO ਵਿਧੀ ਬਾਰੇ ਨਹੀਂ ਦੱਸਣਗੇ।" | ['eng'] | 2 |
Translate from English to Panjabi: "All the bristles came out in just 1 week of combing." | "ਕੰਘੀ ਕਰਨ ਦੇ ਸਿਰਫ਼ 1 ਹਫ਼ਤੇ ਵਿੱਚ ਸਾਰੇ ਬ੍ਰਿਸਲ ਬਾਹਰ ਆ ਗਏ।" | ['eng'] | 1 |
Translate from English to Panjabi: "The Symphony window air cooler is a big cooler with a large tank. Hence it takes a lot of space and is a little unsafe since it is a window cooler and to be hanged always." | "ਸਿਮਫਨੀ ਵਿੰਡੋ ਏਅਰ ਕੂਲਰ ਇੱਕ ਵੱਡੇ ਟੈਂਕ ਵਾਲਾ ਇੱਕ ਵੱਡਾ ਕੂਲਰ ਹੈ। ਇਸ ਲਈ ਇਹ ਬਹੁਤ ਸਾਰੀ ਥਾਂ ਲੈਂਦਾ ਹੈ ਅਤੇ ਥੋੜਾ ਅਸੁਰੱਖਿਅਤ ਹੈ ਕਿਉਂਕਿ ਇਹ ਇੱਕ ਵਿੰਡੋ ਕੂਲਰ ਹੈ ਅਤੇ ਇਸਨੂੰ ਹਮੇਸ਼ਾ ਲਟਕਾਇਆ ਜਾਣਾ ਚਾਹੀਦਾ ਹੈ।" | ['eng'] | 1 |
Can you translate this text to Panjabi: "On call connectivity is too low at times." | "ਕਈ ਵਾਰ ਆਨ ਕਾਲ ਕਨੈਕਟੀਵਿਟੀ ਬਹੁਤ ਘੱਟ ਹੁੰਦੀ ਹੈ।" | ['eng'] | 4 |
What's the Panjabi translation of this sentence: "Haider is an unforgettable film that never fumbles, never stumbles, and is so sure of itself that it cannot go wrong. From Shahid to Tabu to Kay Kay to the powerful cameo of Irrfan, everything in the film works." | "ਹੈਦਰ ਇੱਕ ਅਭੁੱਲ ਫ਼ਿਲਮ ਹੈ ਜੋ ਪੱਧਰ ਕਦੇ ਵੀ ਨਹੀਂ ਡਿਗਦਾ ਅਤੇ ਇਹ ਆਪਣੇ ਆਪ ਵਿੱਚ ਇੰਨੀ ਯਕੀਨਨ ਹੈ ਕਿ ਇਹ ਗਲਤ ਹੋ ਹੀ ਨਹੀਂ ਸਕਦੀ। ਸ਼ਾਹਿਦ ਤੋਂ ਲੈ ਕੇ ਤੱਬੂ ਤੋਂ ਲੈ ਕੇ ਕੇ ਤੱਕ ਇਰਫਾਨ ਦੇ ਸ਼ਕਤੀਸ਼ਾਲੀ ਕੈਮਿਓ ਤੱਕ, ਫਿਲਮ ਵਿੱਚ ਸਭ ਕੁਝ ਵਧੀਆ ਹੈ।" | ['eng'] | 3 |
Translate from English to Panjabi: "Coaches and platforms are clean" | "ਕੋਚ ਅਤੇ ਪਲੇਟਫਾਰਮ ਸਾਫ਼ ਹਨ" | ['eng'] | 1 |
What's the Panjabi translation of this sentence: "The fan is very efficient for spaces like kitchen and smoking area and its air delivery speed is okayish." | "ਰਸੋਈ ਅਤੇ ਸਿਗਰਟਨੋਸ਼ੀ ਖੇਤਰ ਵਰਗੀਆਂ ਥਾਵਾਂ ਲਈ ਪੱਖਾ ਬਹੁਤ ਕੁਸ਼ਲ ਹੈ ਅਤੇ ਇਸਦੀ ਹਵਾ ਦੀ ਸਪੁਰਦਗੀ ਦੀ ਗਤੀ ਠੀਕ ਹੈ।" | ['eng'] | 3 |
Translate from English to Panjabi: "The TV sets are very old having trouble in viewing. The price of the food was very high in comparison to the quality and quantity provided." | "ਟੀਵੀ ਸੈੱਟ ਬਹੁਤ ਪੁਰਾਣੇ ਹਨ ਜਿਨ੍ਹਾਂ ਨੂੰ ਦੇਖਣ ਵਿੱਚ ਮੁਸ਼ਕਲ ਆ ਰਹੀ ਹੈ। ਭੋਜਨ ਦੀ ਕੀਮਤ ਗੁਣਵੱਤਾ ਅਤੇ ਮਾਤਰਾ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ।" | ['eng'] | 1 |
Can you translate this text to Panjabi: "The vendors roaming in the trains are a big nuisance." | "ਟਰੇਨਾਂ ਵਿੱਚ ਘੁੰਮਦੇ ਵਿਕਰੇਤਾ ਇੱਕ ਵੱਡੀ ਪਰੇਸ਼ਾਨੀ ਹਨ।" | ['eng'] | 4 |
Can you translate this text to Panjabi: "Considering an action movie, this whole movie is more in a stationary phase. Nothing much on the front of stunts, fights." | "ਜੇਕਰ ਇੱਕ ਅਸਲ ਐਕਸ਼ਨ ਫਿਲਮ ਬਾਰੇ ਸੋਚੀਏ, ਇਸ ਪੂਰੀ ਫਿਲਮ ਕੁਝ ਵੀ ਹਿਲ-ਜੁਲ ਨਹੀਂ ਹੈ। ਸਟੰਟ, ਲੜਾਈਆਂ ਵਿੱਚ ਜਿਆਦਾ ਕੁਝ ਨਹੀਂ।" | ['eng'] | 4 |
Translate from English to Panjabi: "This doesnot allow you to download the podcasts you love, so you need to be on data all the time while using the app." | "ਇਹ ਤੁਹਾਨੂੰ ਆਪਣੇ ਪਸੰਦੀਦਾ ਪੋਡਕਾਸਟਾਂ ਨੂੰ ਡਾਊਨਲੋਡ ਨਹੀਂ ਕਰਨ ਦਿੰਦਾ ਹੈ, ਇਸਲਈ ਐਪ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਹਰ ਸਮੇਂ ਡੇਟਾ ‘ਤੇ ਰਹਿਣਾ ਪੈਂਦਾ ਹੈ।" | ['eng'] | 1 |
What's the Panjabi translation of this sentence: "Has all the connectivity modes like wired, Bluetooth, USB, and also HDMI. It keeps both audio and video outputs in sync, just like the theaters." | "ਸਾਰੇ ਕਨੈਕਸ਼ਨ ਮੋਡਾਂ ਜਿਵੇਂ ਕਿ ਵਾਇਰਡ, ਬਲੂਟੁੱਥ, USB ਦੇ ਨਾਲ ਨਾਲ HDMI ਲਈ ਉਪਲਬਧ ਹਨ। ਇਹ ਆਡੀਓ ਅਤੇ ਵੀਡੀਓ ਆਉਟਪੁੱਟ ਦੇ ਸਮਕਾਲੀਕਰਨ ਦਾ ਸਮਰਥਨ ਕਰਦਾ ਹੈ, ਜਿਵੇਂ ਕਿ ਸਿਨੇਮਾ ਵਿੱਚ।" | ['eng'] | 3 |
Can you translate this text to Panjabi: "this is a photo editor and video maker for stories that offers a collection of 400+ award-winning Instagram story templates and customizable editing options, just the way I would likr it to be." | "ਇਹ ਕਹਾਣੀਆਂ ਲਈ ਇੱਕ ਫੋਟੋ ਸੰਪਾਦਕ ਅਤੇ ਵੀਡੀਓ ਨਿਰਮਾਤਾ ਹੈ ਜੋ 400 + ਪੁਰਸਕਾਰ-ਜੇਤੂ ਇੰਸਟਾਗ੍ਰਾਮ ਕਹਾਣੀ ਟੈਂਪਲੇਟਾਂ ਅਤੇ ਅਨੁਕੂਲਿਤ ਐਡਿਟ ਵਿਕਲਪਾਂ ਦਾ ਸੰਗ੍ਰਹਿ ਪੇਸ਼ ਕਰਦਾ ਹੈ, ਜਿਵੇਂ ਕਿ ਮੈਂਨੂੰ ਪਸੰਦ ਹੈ।" | ['eng'] | 4 |
Translate from English to Panjabi: "Same old body shame jokes, trying too hard to make us laugh.If you have seen the trailer u have already known 90% of the movie." | "ਉਹੀ ਪੁਰਾਣੇ ਸਰੀਰਕ ਲੱਜਾ ਚੁਟਕਲੇ ਨਾਲ ਸਾਨੂੰ ਹਸਾਉਣ ਦੀ ਆਪਣੇ ਵਲੋਂ ਬਹੁਤ ਵੱਡੀ ਕੋਸ਼ਿਸ਼ ਹੈ। ਜੇਕਰ ਤੁਸੀਂ ਟ੍ਰੇਲਰ ਦੇਖਿਆ ਹੈ ਤਾਂ ਤੁਸੀਂ ਪਹਿਲਾਂ ਹੀ 90% ਫਿਲਮ ਦੇ ਬਾਰੇ ਜਾਣ ਚੁੱਕੇ ਹੋਵੋਗੇ।" | ['eng'] | 1 |
What's the Panjabi translation of this sentence: "The tower air cooler is 2.5 ft. in height and it has options to direct airflow. It is optimum for shop spaces when we need to stand for long hours." | "ਟਾਵਰ ਏਅਰ ਕੂਲਰ ਦੀ ਉਚਾਈ 2.5 ਫੁੱਟ ਹੈ ਅਤੇ ਇਸ ਵਿੱਚ ਹਵਾ ਦੇ ਪ੍ਰਵਾਹ ਨੂੰ ਸਿੱਧੇ ਕਰਨ ਦੇ ਵਿਕਲਪ ਹਨ। ਜਦੋਂ ਸਾਨੂੰ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਦੀ ਲੋੜ ਹੁੰਦੀ ਹੈ ਤਾਂ ਇਹ ਦੁਕਾਨ ਦੀਆਂ ਥਾਵਾਂ ਲਈ ਸਰਵੋਤਮ ਹੁੰਦਾ ਹੈ।" | ['eng'] | 3 |
Translate from English to Panjabi: "Easy-to-use features for authentic connecting with friends, family, and common interest groups, including: dedicated feeds for close friends versus all contacts; private and open groups;" | "ਦੋਸਤਾਂ, ਪਰਿਵਾਰ ਅਤੇ ਸਮਾਨ ਦਿਲਚਸਪੀ ਵਾਲੇ ਗਰੁੱਪਾਂ ਨਾਲ ਪ੍ਰਮਾਣਿਕ ਜੁੜਨ ਲਈ ਵਰਤੋਂ ਲਈ ਆਸਾਨ ਫੀਚਰ, ਇਸ ਵਿੱਚ ਸ਼ਾਮਲ ਹਨ: ਸਾਰੇ ਸੰਪਰਕਾਂ ਦੇ ਮੁਕਾਬਲੇ ਨਜ਼ਦੀਕੀ ਦੋਸਤਾਂ ਲਈ ਸਮਰਪਿਤ ਫੀਡ; ਨਿੱਜੀ ਅਤੇ ਓਪਨ ਗਰੁੱਪ ;" | ['eng'] | 1 |
Can you translate this text to Panjabi: "After long search and reading all the reviews I ordered this product. This is great for beginners as they can have easier control over it but definitely not for professionals." | "ਲੰਬੀ ਖੋਜ ਅਤੇ ਸਾਰੀਆਂ ਸਮੀਖਿਆਵਾਂ ਨੂੰ ਪੜ੍ਹਨ ਤੋਂ ਬਾਅਦ ਮੈਂ ਇਸ ਉਤਪਾਦ ਦਾ ਆਰਡਰ ਕੀਤਾ ਸੀ। ਇਹ ਸ਼ੁਰੂਆਤ ਕਰਨ ਵਾਲਿਆਂ ਲਈ ਬਹੁਤ ਵਧੀਆ ਹੈ ਕਿਉਂਕਿ ਉਹਨਾਂ ਦਾ ਇਸ 'ਤੇ ਆਸਾਨ ਨਿਯੰਤਰਣ ਹੋ ਸਕਦਾ ਹੈ ਪਰ ਪੇਸ਼ੇਵਰਾਂ ਲਈ ਯਕੀਨੀ ਤੌਰ 'ਤੇ ਨਹੀਂ।" | ['eng'] | 4 |
Translate this sentence to Panjabi: "The high sugar content of the biscuits is unhealthy to consume" | "ਬਿਸਕੁਟ ਵਿੱਚ ਉੱਚ ਚੀਨੀ ਸਮੱਗਰੀ ਦਾ ਸੇਵਨ ਕਰਨਾ ਗੈਰ-ਸਿਹਤਮੰਦ ਹੈ" | ['eng'] | 2 |
Can you translate this text to Panjabi: "Videocon's inverter AC which comes with auto-cleaning capacity is little messy. Since it is not manual, it ends up consuming more power than expected because of recurrent cleaning." | "ਵੀਡੀਓਕਾਨ ਦਾ ਇਨਵਰਟਰ AC ਜੋ ਕਿ ਆਟੋ-ਕਲੀਨਿੰਗ ਸਮਰੱਥਾ ਦੇ ਨਾਲ ਆਉਂਦਾ ਹੈ ਥੋੜਾ ਗੜਬੜ ਹੈ। ਕਿਉਂਕਿ ਇਹ ਹੱਥਾਂ ਨਾਲ ਚਲਣ ਵਾਲਾ ਨਹੀਂ ਹੈ, ਇਸਲਈ ਵਾਰ-ਵਾਰ ਸਫਾਈ ਦੇ ਕਾਰਨ ਇਹ ਉਮੀਦ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ।" | ['eng'] | 4 |
Translate this sentence to Panjabi: "This is the best thing I have bought in all of my baby's nursery furniture. It takes just a few minutes to put her to bed in this musical carrycot." | "ਜੋ ਕੁਝ ਵੀ ਮੈਂ ਆਪਣੇ ਬੱਚੇ ਦੇ ਨਰਸਰੀ ਫਰਨੀਚਰ ਵਿੱਚ ਖਰੀਦਿਆ ਹੈ, ਉਨ੍ਹਾਂ ਵਿਚੋਂ ਇਹ ਸਭ ਤੋਂ ਵਧੀਆ ਚੀਜ਼ ਹੈ । ਇਸ ਸੰਗੀਤਮੈ ਕੈਰੀਕੋਟ ਵਿੱਚ ਉਸਨੂੰ ਸੌਣ ਵਿੱਚ ਕੁਝ ਮਿੰਟ ਲੱਗਦੇ ਹਨ।" | ['eng'] | 2 |
What's the Panjabi translation of this sentence: "I bought the set of two rabbit pillows and they are so plush and soft. They are my son's go-to cuddle bunnies now." | "ਮੈਂ ਦੋ ਰੈਬਿਟ ਸਿਰਹਾਣਿਆਂ ਦਾ ਸੈੱਟ ਖਰੀਦਿਆ ਅਤੇ ਉਹ ਬਹੁਤ ਸ਼ਾਨਦਾਰ ਅਤੇ ਨਰਮ ਹਨ। ਮੇਰਾ ਬੇਟਾ ਹੁਣ ਉਨ੍ਹਾਂ ਖਰਗੋਸ਼ਾਂ ਨੂੰ ਗਲੇ ਲਗਾਉਂਦਾ ਹੈ।" | ['eng'] | 3 |
Can you translate this text to Panjabi: "Urja's exhaust fans come with a front shutter. Exhaust shutters, also known as vertical gravity dampers, open to provide exhaust when Positive air pressure is applied and help properly ventilate buildings." | "ਊਰਜਾ ਦੇ ਐਗਜ਼ੌਸਟ ਫੈਨ ਫਰੰਟ ਸ਼ਟਰ ਦੇ ਨਾਲ ਆਉਂਦੇ ਹਨ। ਐਗਜ਼ੌਸਟ ਸ਼ਟਰ, ਜਿਨ੍ਹਾਂ ਨੂੰ ਵਰਟੀਕਲ ਗਰੈਵਿਟੀ ਡੈਂਪਰ ਵੀ ਕਿਹਾ ਜਾਂਦਾ ਹੈ, ਜਦੋਂ ਹਵਾ ਦਾ ਸਕਾਰਾਤਮਕ ਦਬਾਅ ਲਾਗੂ ਹੁੰਦਾ ਹੈ ਤਾਂ ਨਿਕਾਸ ਪ੍ਰਦਾਨ ਕਰਨ ਲਈ ਖੁੱਲ੍ਹੇ ਹੁੰਦੇ ਹਨ ਅਤੇ ਇਮਾਰਤਾਂ ਨੂੰ ਚੰਗੀ ਤਰ੍ਹਾਂ ਹਵਾਦਾਰ ਕਰਨ ਵਿੱਚ ਮਦਦ ਕਰਦੇ ਹਨ।" | ['eng'] | 4 |
Can you translate this text to Panjabi: "It shoots 12 frames on medium format 120 roll film, with shallow depth of field effects we pay a fortune to achieve with modern cameras." | "ਇਹ 120-ਰੋਲ ਮੀਡੀਅਮ ਫਾਰਮੈਟ ਫਿਲਮ 'ਤੇ 12 ਫਰੇਮਾਂ ਨੂੰ ਫੀਲਡ ਪ੍ਰਭਾਵਾਂ ਦੀ ਘੱਟ ਡੂੰਘਾਈ ਨਾਲ ਸ਼ੂਟ ਕਰਦਾ ਹੈ ਜਿਸ ਲਈ ਅਸੀਂ ਅੱਜ ਦੇ ਕੈਮਰਿਆਂ ਨਾਲ ਇੱਕ ਕਿਸਮਤ ਦਾ ਭੁਗਤਾਨ ਕਰਦੇ ਹਾਂ।" | ['eng'] | 4 |
What's the Panjabi translation of this sentence: "Situated in a prime location in South Kolkata, the hotel is the best choice for those with a pocket-crunch. The bathrooms are clean with both AC and Non-AC rooms to suit all types of customers." | "ਦੱਖਣੀ ਕੋਲਕਾਤਾ ਵਿੱਚ ਇੱਕ ਪ੍ਰਮੁੱਖ ਸਥਾਨ 'ਤੇ ਸਥਿਤ, ਹੋਟਲ ਘੱਟ ਖਰਚ ਕਰਨ ਵਾਲੇ ਲੋਕਾਂ ਲਈ ਸਭ ਤੋਂ ਵਧੀਆ ਵਿਕਲਪ ਹੈ। ਬਾਥਰੂਮ ਏਸੀ ਅਤੇ ਨਾਨ-ਏਸੀ ਦੋਵਾਂ ਕਮਰਿਆਂ ਨਾਲ ਸਾਫ਼ ਹਨ ਜੋ ਹਰ ਕਿਸਮ ਦੇ ਗਾਹਕਾਂ ਦੇ ਅਨੁਕੂਲ ਹਨ।" | ['eng'] | 3 |
Can you translate this text to Panjabi: "Warranty Seal Broken, improper power on-off mechanism" | "ਵਾਰੰਟੀ ਸੀਲ ਟੁੱਟ ਗਈ, ਗਲਤ ਪਾਵਰ ਚਾਲੂ-ਬੰਦ ਵੱਧ ਗਈ" | ['eng'] | 4 |
What's the Panjabi translation of this sentence: "Not very punctual. Not once did I fly on time with them." | "ਬਹੁਤ ਜ਼ਿਆਦਾ ਸਮੇਂ ਦੇ ਪਾਬੰਦ ਨਹੀਂ। ਮੈਂ ਇੱਕ ਵਾਰ ਵੀ ਉਨ੍ਹਾਂ ਨਾਲ ਸਮੇਂ ਸਿਰ ਨਹੀਂ ਉੱਡਿਆ।" | ['eng'] | 3 |
Translate this sentence to Panjabi: "Heart wrenching, emotional film and a really amazing story that I’m sure was accurate for a lot of people and their souls in Chernobyl." | "ਦਿਲ ਕੰਬਾਊ, ਭਾਵਨਾਤਮਕ ਫਿਲਮ ਅਤੇ ਇੱਕ ਸੱਚਮੁੱਚ ਅਦਭੁਤ ਕਹਾਣੀ ਜੋ ਮੈਨੂੰ ਯਕੀਨ ਹੈ ਕਿ ਚਰਨੋਬਲ ਦੇ ਬਹੁਤ ਸਾਰੇ ਲੋਕਾਂ ਅਤੇ ਉਹਨਾਂ ਦੀਆਂ ਰੂਹਾਂ ਲਈ ਸਹੀ ਸੀ।" | ['eng'] | 2 |
Translate from English to Panjabi: "The lumbar support and headrest aren't suitable for people above 5'8'', and the armrest slightly wobbles when in use giving you an annoying experience. Also, the PRICE IS TOO HIGH!!! ; not at all affordable for a middle-class buyer." | "ਲੰਬਰ ਸਪੋਰਟ ਅਤੇ ਹੈੱਡਰੈਸਟ 5'8'' ਤੋਂ ਉੱਪਰ ਦੇ ਲੋਕਾਂ ਲਈ ਢੁਕਵੇਂ ਨਹੀਂ ਹਨ, ਅਤੇ ਜਦੋਂ ਤੁਸੀਂ ਵਰਤੋਂ ਕਰਦੇ ਹੋ ਤਾਂ ਆਰਮਰੇਸਟ ਥੋੜਾ ਜਿਹਾ ਹਿੱਲ ਜਾਂਦਾ ਹੈ ਜੋ ਤੁਹਾਨੂੰ ਖ਼ਰਾਬ ਅਨੁਭਵ ਦਿੰਦਾ ਹੈ। ਨਾਲ ਹੀ, ਕੀਮਤ ਬਹੁਤ ਜ਼ਿਆਦਾ ਹੈ !!! ; ਮੱਧ-ਸ਼੍ਰੇਣੀ ਦੇ ਖਰੀਦਦਾਰ ਲਈ ਬਿਲਕੁਲ ਵੀ ਕਿਫਾਇਤੀ ਨਹੀਂ ਹੈ।" | ['eng'] | 1 |
Can you translate this text to Panjabi: "There is no cushioning, and the fibre seat is very hard, the backrest is only for the lower back, plus, there is no headrest either, making the chair unsuitable for longer working hours. The net as well is extremely cheap in texture and quality." | "ਇੱਥੇ ਕੋਈ ਕੁਸ਼ਨਿੰਗ ਨਹੀਂ ਹੈ, ਅਤੇ ਫਾਈਬਰ ਸੀਟ ਬਹੁਤ ਸਖਤ ਹੈ, ਬੈਕਰੈਸਟ ਪਿੱਠ ਸਿਰਫ ਹੇਠਲੇ ਹਿੱਸੇ ਲਈ ਹੈ, ਨਾਲ ਹੀ, ਕੋਈ ਹੈੱਡਰੈਸਟ ਵੀ ਨਹੀਂ ਹੈ, ਜਿਸ ਨਾਲ ਕੁਰਸੀ ਲੰਬੇ ਕੰਮ ਦੇ ਘੰਟਿਆਂ ਲਈ ਅਢੁਕਵੀਂ ਹੈ। ਨੈੱਟ ਵੀ ਟੈਕਸਟਚਰ ਅਤੇ ਗੁਣਵੱਤਾ ਵਿੱਚ ਬਹੁਤ ਸਸਤਾ ਹੈ।" | ['eng'] | 4 |
What's the Panjabi translation of this sentence: "I had trouble feeding my newborn as I started lactating after one week of her birth. This is a very good substitute if you are struggling with feeding." | "ਮੈਨੂੰ ਆਪਣੇ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣ ਵਿੱਚ ਮੁਸ਼ਕਲ ਆਈ ਸੀ ਕਿਉਂਕਿ ਮੈਂ ਉਸਦੇ ਜਨਮ ਦੇ ਇੱਕ ਹਫ਼ਤੇ ਬਾਅਦ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ ਸੀ। ਜੇਕਰ ਤੁਹਾਨੂੰ ਭੋਜਨ ਦੇਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਇਹ ਇੱਕ ਬਹੁਤ ਵਧੀਆ ਬਦਲ ਹੈ ।" | ['eng'] | 3 |
Can you translate this text to Panjabi: "A moderately low rate of strength development can lead to Frost damage in concrete because of cold weather." | "ਮਜ਼ਬੂਤੀ ਦੇ ਵਿਕਾਸ ਦੀ ਔਸਤਨ ਘੱਟ ਦਰ ਠੰਡੇ ਮੌਸਮ ਦੇ ਕਾਰਨ ਕੰਕਰੀਟ ਵਿੱਚ ਠੰਡ ਨੂੰ ਨੁਕਸਾਨ ਪਹੁੰਚਾ ਸਕਦੀ ਹੈ।" | ['eng'] | 4 |
Can you translate this text to Panjabi: "It is not for large lens as it's mouth is very small for those lens" | "ਇਹ ਵੱਡੇ ਲੈਂਜ਼ਾਂ ਲਈ ਨਹੀਂ ਹੈ ਕਿਉਂਕਿ ਇਹਨਾਂ ਲੈਂਸਾਂ ਲਈ ਇਸਦਾ ਮੂੰਹ ਬਹੁਤ ਛੋਟਾ ਹੈ" | ['eng'] | 4 |
Can you translate this text to Panjabi: "Gives your skin an oily texture that will last for some time making you uncomfortable." | "ਤੁਹਾਡੀ ਚਮੜੀ ਨੂੰ ਇੱਕ ਤੇਲਯੁਕਤ ਬਣਤਰ ਪ੍ਰਦਾਨ ਕਰਦਾ ਹੈ ਜੋ ਕੁਝ ਸਮੇਂ ਲਈ ਤੁਹਾਨੂੰ ਬੇਚੈਨ ਕਰੇਗਾ।" | ['eng'] | 4 |
Can you translate this text to Panjabi: "High color rendering index (CRI>96, TLCI≥98) to present the objects authentically, premium aluminium based build" | "ਉੱਚ ਕਲਰ ਰੈਂਡਰਿੰਗ ਇੰਡੈਕਸ (CRI>96, TLCI≥98) ਵਸਤੂਆਂ ਨੂੰ ਪ੍ਰਮਾਣਿਤ ਰੂਪ ਵਿੱਚ ਪੇਸ਼ ਕਰਨ ਲਈ, ਪ੍ਰੀਮੀਅਮ ਐਲੂਮੀਨੀਅਮ ਅਧਾਰਤ ਬਿਲਡ" | ['eng'] | 4 |
Translate this sentence to Panjabi: "It is very expensive." | "ਇਹ ਬਹੁਤ ਮਹਿੰਗਾ ਹੈ।" | ['eng'] | 2 |
Translate from English to Panjabi: "The quality of the compressor in Voltas central AC is not efficient after 6 months of usage. It starts making noise which is a sign of poor quality." | "ਵੋਲਟਾਸ ਸੈਂਟਰਲ ਏਸੀ ਵਿੱਚ ਕੰਪ੍ਰੈਸਰ ਦੀ ਗੁਣਵੱਤਾ 6 ਮਹੀਨਿਆਂ ਦੀ ਵਰਤੋਂ ਤੋਂ ਬਾਅਦ ਕੁਸ਼ਲ ਨਹੀਂ ਹੈ। ਇਹ ਸ਼ੋਰ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਕਿ ਘਟੀਆ ਗੁਣਵੱਤਾ ਦੀ ਨਿਸ਼ਾਨੀ ਹੈ।" | ['eng'] | 1 |
What's the Panjabi translation of this sentence: "Rates vary as per the demand in a particular area. They should keet it consistent" | "ਕਿਸੇ ਖਾਸ ਖੇਤਰ ਵਿੱਚ ਮੰਗ ਅਨੁਸਾਰ ਦਰਾਂ ਵੱਖ-ਵੱਖ ਹੁੰਦੀਆਂ ਹਨ। ਉਹਨਾਂ ਨੂੰ ਇਸ ਨੂੰ ਇਕਸਾਰ ਰੱਖਣਾ ਚਾਹੀਦਾ ਹੈ" | ['eng'] | 3 |
What's the Panjabi translation of this sentence: "Best find in teethers I have bought so far. The silicone is soft but sturdy and the handle is easy to grasp for tiny hands." | "ਮੇਰੇ ਹੁਣ ਤੱਕ ਖਰੀਦੇ ਟੀਥਰਾਂ ਵਿਚੋਂ ਸਭ ਤੋਂ ਵਧੀਆ ਖੋਜ। ਸਿਲੀਕੋਨ ਨਰਮ ਪਰ ਮਜ਼ਬੂਤ ਹੈ ਅਤੇ ਛੋਟੇ ਹੱਥਾਂ ਲਈ ਹੈਂਡਲ ਨੂੰ ਫੜਨਾ ਆਸਾਨ ਹੈ।" | ['eng'] | 3 |
Can you translate this text to Panjabi: "The fabric is not breathable at all. The legs have a cheap plastic coating that slips. The nuts provided are not of same size and the L key doesn't fit." | "ਫੈਬਰਿਕ ਬਿਲਕੁਲ ਸਾਹ ਲੈਣ ਯੋਗ ਨਹੀਂ ਹੈ। ਲੱਤਾਂ ਵਿੱਚ ਇੱਕ ਸਸਤੀ ਪਲਾਸਟਿਕ ਦੀ ਪਰਤ ਹੁੰਦੀ ਹੈ ਜੋ ਖਿਸਕ ਜਾਂਦੀ ਹੈ। ਦਿੱਤੇ ਗਏ ਇੱਕੋ ਆਕਾਰ ਦੇ ਨਹੀਂ ਹਨ ਅਤੇ L ਕੁੰਜੀ ਫਿੱਟ ਨਹੀਂ ਹੈ।" | ['eng'] | 4 |
Translate from English to Panjabi: "Ambience is good and the cafe has a different theme based on owls, including both inside as well as outside sitting arrangements. The Italian spread especially the Lasagna tasted extremely yummy besides the nice tasting desserts with quite a pocket-friendly pricing." | "ਮਾਹੌਲ ਵਧੀਆ ਹੈ ਅਤੇ ਕੈਫੇ ਵਿੱਚ ਉੱਲੂਆਂ 'ਤੇ ਆਧਾਰਿਤ ਇੱਕ ਵੱਖਰੀ ਥੀਮ ਹੈ, ਜਿਸ ਵਿੱਚ ਅੰਦਰ ਅਤੇ ਬਾਹਰ ਬੈਠਣ ਦੇ ਪ੍ਰਬੰਧ ਸ਼ਾਮਲ ਹਨ। ਇਤਾਲਵੀ ਫੈਲਾਅ ਖਾਸ ਤੌਰ 'ਤੇ ਲਾਸਾਗਨਾ ਦਾ ਸੁਆਦ ਬਹੁਤ ਵਧੀਆ ਸੀ ਅਤੇ ਇਸ ਤੋਂ ਇਲਾਵਾ ਵਧੀਆ ਸਵਾਦ ਵਾਲੀ ਮਿਠਾਈ ਵੀ ਕਾਫ਼ੀ ਵਾਜ਼ਿਬ ਕੀਮਤ ਦੇ ਨਾਲ ਸੀ।" | ['eng'] | 1 |
Can you translate this text to Panjabi: "Their porridge flavors are not appetizing at all. My baby gags in her first two-three bites. Nestle can do better." | "ਉਹਨਾਂ ਦੇ ਦਲੀਆ ਦੇ ਫਲੇਵਰ ਬਿਲਕੁਲ ਵੀ ਖਾਣ ਵਿੱਚ ਚੰਗੇ ਨਹੀਂ ਹਨ। ਮੇਰੀ ਬੇਬੀ ਆਪਣੇ ਪਹਿਲੇ ਦੋ-ਤਿੰਨ ਨਿਵਾਲਿਆਂ ਵਿੱਚ ਹੀ ਹੋਰ ਤੋਂ ਇਨਕਾਰ ਕਰ ਦਿੰਦੀ ਹੈ। ਨੇਸਲੇ ਬਿਹਤਰ ਕਰ ਸਕਦਾ ਹੈ।" | ['eng'] | 4 |
Translate from English to Panjabi: "The roll film was difficult to load and the flash didn't work." | "ਰੋਲ ਫਿਲਮ ਨੂੰ ਲੋਡ ਕਰਨਾ ਮੁਸ਼ਕਲ ਸੀ ਅਤੇ ਫਲੈਸ਼ ਕੰਮ ਨਹੀਂ ਕਰਦੀ ਸੀ।" | ['eng'] | 1 |
Translate this sentence to Panjabi: "It is well padded with good quality cusions." | "ਇਹ ਚੰਗੀ ਕੁਆਲਿਟੀ ਦੇ ਕੁਸ਼ਨਾਂ ਨਾਲ ਚੰਗੀ ਤਰ੍ਹਾਂ ਪੈਡ ਕੀਤਾ ਗਿਆ ਹੈ।" | ['eng'] | 2 |
Translate from English to Panjabi: "Just for the sake of the action they tried to do as many things as they can, but with no luck. You won't feel any excitement...Not with the story..Nor with the action" | "ਸਿਰਫ਼ ਐਕਸ਼ਨ ਦੇ ਨਾਮ ‘ਤੇ ਉਹ ਜੋ ਕੁਝ ਵੀ ਕਰ ਸਕਦੇ ਹਨ, ਉਨ੍ਹਾਂ ਕੀਤਾ, ਪਰ ਕਾਮਯਾਬ ਨਹੀਂ ਹੋਏ। ਤੁਸੀਂ ਕੋਈ ਜੋਸ਼ ਮਹਿਸੂਸ ਨਹੀਂ ਕਰੋਗੇ...ਨਾ ਕਹਾਣੀ ਵਿੱਚ ..ਨਾ ਹੀ ਐਕਸ਼ਨ ਵਿੱਚ" | ['eng'] | 1 |
Translate from English to Panjabi: "Bluetooth won't support any new device apart from the tethered one. It takes a lot of time to delink and link a new device, which is a frustrating experience always." | "ਬਲੂਟੁੱਥ ਟੀਥਰਡ ਤੋਂ ਇਲਾਵਾ ਕਿਸੇ ਵੀ ਨਵੇਂ ਡਿਵਾਈਸ ਦਾ ਸਮਰਥਨ ਨਹੀਂ ਕਰਦਾ ਹੈ। ਇੱਕ ਨਵੀਂ ਡਿਵਾਈਸ ਨੂੰ ਡਿਸਕਨੈਕਟ ਕਰਨ ਅਤੇ ਜੋੜਨ ਵਿੱਚ ਲੰਬਾ ਸਮਾਂ ਲੱਗਦਾ ਹੈ, ਜੋ ਹਮੇਸ਼ਾ ਨਿਰਾਸ਼ਾਜਨਕ ਹੁੰਦਾ ਹੈ।" | ['eng'] | 1 |
What's the Panjabi translation of this sentence: "this personal air cooler from usha is coming with such a smooth blower that you won't feel it like a cooler but a fan. The noise level is that less." | "ਊਸ਼ਾ ਦਾ ਇਹ ਨਿੱਜੀ ਏਅਰ ਕੂਲਰ ਇੱਕ ਪੱਖੇ ਦੇ ਨਾਲ ਆਉਂਦਾ ਹੈ ਜਿਸ ਵਿੱਚ ਇੰਨਾ ਨਿਰਵਿਘਨ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਕੂਲਰ ਨਹੀਂ, ਸਗੋਂ ਇੱਕ ਪੱਖਾ ਹੈ। ਸ਼ੋਰ ਦਾ ਪੱਧਰ ਘੱਟ ਹੈ।" | ['eng'] | 3 |
Translate from English to Panjabi: "It is easy to get distracted and miss the details while listening on storytel due to the poor voice quality. Every time, the modulation of either of the narrator is weak leading it to a flat, dull, boring text at the end." | "ਮਾੜੀ ਆਵਾਜ਼ ਦੀ ਕੁਆਲਿਟੀ ਦੇ ਕਾਰਨ ਸਟੋਰੀਟੇਲ ‘ਤੇ ਸੁਣਦੇ ਸਮੇਂ ਧਿਆਨ ਭਟਕਾਉਣਾ ਅਤੇ ਵੇਰਵਿਆਂ ਦਾ ਖਤਮ ਹੋ ਜਾਣਾ ਹੋ ਜਾਂਦਾ। ਹਰ ਵਾਰ, ਜਦੋਂ ਕਿਸੇ ਵੀ ਬਿਰਤਾਂਤ ਦਾ ਸੰਚਾਲਨ ਕਮਜ਼ੋਰ ਹੁੰਦਾ ਹੈ ਇਸ ਨਾਲ ਇੱਕ ਸਮਤਲ, ਨੀਰਸ, ਬੋਰਿੰਗ ਟੈਕਸਟ ਹੋ ਜਾਂਦਾ ਹੈ।" | ['eng'] | 1 |
Can you translate this text to Panjabi: "These are told to be dust-resistant, but they don't seem so. They just look shiny but the dust accumulates on the blades very often." | "ਇਹਨਾਂ ਨੂੰ ਧੂੜ-ਰੋਧਕ ਕਿਹਾ ਜਾਂਦਾ ਹੈ, ਪਰ ਇਹ ਅਜਿਹਾ ਨਹੀਂ ਲੱਗਦਾ। ਉਹ ਸਿਰਫ ਚਮਕਦਾਰ ਦਿਖਾਈ ਦਿੰਦੇ ਹਨ ਪਰ ਬਲੇਡਾਂ 'ਤੇ ਧੂੜ ਅਕਸਰ ਇਕੱਠੀ ਹੁੰਦੀ ਹੈ।" | ['eng'] | 4 |
Can you translate this text to Panjabi: "New coaches are much better regarding safety, legroom and new amenities" | "ਨਵੇਂ ਕੋਚ ਸੁਰੱਖਿਆ, ਲੇਗਰੂਮ ਅਤੇ ਨਵੀਆਂ ਸਹੂਲਤਾਂ ਦੇ ਸਬੰਧ ਵਿੱਚ ਬਹੁਤ ਵਧੀਆ ਹਨ" | ['eng'] | 4 |
What's the Panjabi translation of this sentence: "Sleeper is not very comfortable. They are booking two people on a birth which is alright for an adult and a baby." | "ਸਲੀਪਰ ਬਹੁਤ ਆਰਾਮਦਾਇਕ ਨਹੀਂ ਹੈ। ਉਹ ਇੱਕ ਬਰਥ 'ਤੇ ਦੋ ਲੋਕਾਂ ਨੂੰ ਬੁੱਕ ਕਰ ਰਹੇ ਹਨ ਜੋ ਇੱਕ ਬਾਲਗ ਅਤੇ ਇੱਕ ਬੱਚੇ ਲਈ ਠੀਕ ਹੈ।" | ['eng'] | 3 |
Can you translate this text to Panjabi: "Has a strong overpowering scent which lingers" | "ਇੱਕ ਮਜ਼ਬੂਤ ਜ਼ਬਰਦਸਤ ਖੁਸ਼ਬੂ ਹੈ ਜੋ ਲੰਬੇ ਸਮੇਂ ਤੱਕ ਰਹਿੰਦੀ ਹੈ" | ['eng'] | 4 |
Translate from English to Panjabi: "This movie is just next to horrible. Screenplay is nothing less that chaos." | "ਇਹ ਫਿਲਮ ਭਿਆਨਕ ਤੋਂ ਵੀ ਵੱਧ ਹੈ। ਪਟਕਥਾ ਵਿੱਚ ਹਫੜਾ-ਦਫੜੀ ਛਲਕਦੀ ਹੈ।" | ['eng'] | 1 |
Translate from English to Panjabi: "well connected in the state. You can go almost to all the big cities in the state and some interstate destinations using their services." | "ਰਾਜ ਵਿੱਚ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਤੁਸੀਂ ਉਨ੍ਹਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਕੇ ਰਾਜ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਅਤੇ ਕੁਝ ਅੰਤਰਰਾਜੀ ਮੰਜ਼ਿਲਾਂ 'ਤੇ ਜਾ ਸਕਦੇ ਹੋ।" | ['eng'] | 1 |
What's the Panjabi translation of this sentence: "Very well maintained and green garden with seperate children play area and s round walking track surrounding the middle ground with many sitting desks. It is liked by many locals around here and is visited in large numbers by walkers in the evening and on weekends while weekday mornings are not so crowded." | "ਬਹੁਤ ਚੰਗੀ ਤਰ੍ਹਾਂ ਮੇਨਟੇਨ ਕੀਤਾ ਹੋਈ ਅਤੇ ਹਰਾ ਬਗੀਚਾ ਜਿਸ ਵਿੱਚ ਬੱਚਿਆਂ ਦੇ ਖੇਡਣ ਦੇ ਵੱਖ ਖੇਤਰ ਹਨ ਅਤੇ ਮੱਧ ਮੈਦਾਨ ਦੇ ਆਲੇ-ਦੁਆਲੇ ਬਹੁਤ ਸਾਰੇ ਬੈਠਣ ਵਾਲੇ ਡੈਸਕਾਂ ਦੇ ਨਾਲ ਇੱਕ ਗੋਲ ਵਾਕਿੰਗ ਟਰੈਕ। ਇਸ ਨੂੰ ਆਲੇ-ਦੁਆਲੇ ਦੇ ਬਹੁਤ ਸਾਰੇ ਸਥਾਨਕ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ ਅਤੇ ਸ਼ਨੀਵਾਰ-ਐਤਵਾਰ ਨੂੰ ਸੈਰ ਕਰਨ ਵਾਲਿਆਂ ਦੀ ਵੱਡੀ ਗਿਣਤੀ ਦੇਖੀ ਜਾ ਸਕਦੀ ਹੈ ਜਦੋਂ ਕਿ ਹਫਤੇ ਦੇ ਬਾਕੀ ਦਿਨ ਸਵੇਰ ਨੂੰ ਇੰਨੀ ਭੀੜ ਨਹੀਂ ਹੁੰਦੀ ਹੈ।" | ['eng'] | 3 |
What's the Panjabi translation of this sentence: "This body wash gives smooth and moisturized skin. The packaging is travel friendly." | "ਇਹ ਬਾਡੀ ਵਾਸ਼ ਮੁਲਾਇਮ ਅਤੇ ਨਮੀ ਵਾਲੀ ਚਮੜੀ ਦਿੰਦਾ ਹੈ। ਪੈਕੇਜਿੰਗ ਯਾਤਰਾ ਅਨੁਕੂਲ ਹੈ।" | ['eng'] | 3 |
Translate this sentence to Panjabi: "Online booking is not available in almost all the metro cities." | "ਲਗਭਗ ਸਾਰੇ ਮਹਾਨਗਰਾਂ ਵਿੱਚ ਔਨਲਾਈਨ ਬੁਕਿੰਗ ਉਪਲਬਧ ਨਹੀਂ ਹੈ।" | ['eng'] | 2 |
Can you translate this text to Panjabi: "Their waterproof claim is false! The ink smudges just as much as other gel pens when it comes in contact with water. Besides, one pen barely lasts two days in case of heavy writing." | "ਉਨ੍ਹਾਂ ਦਾ ਵਾਟਰਪ੍ਰੂਫ਼ ਦਾਅਵਾ ਝੂਠਾ ਹੈ! ਸਿਆਹੀ ਪਾਣੀ ਦੇ ਸੰਪਰਕ ਵਿੱਚ ਆਉਣ 'ਤੇ ਦੂਜੇ ਜੈੱਲ ਪੈਨ ਵਾਂਗ ਹੀ ਧੱਬੇ ਮਾਰਦੀ ਹੈ। ਇਸ ਤੋਂ ਇਲਾਵਾ, ਜ਼ਿਆਦਾ ਲਿਖਾਈ ਦੇ ਮਾਮਲੇ ਵਿੱਚ ਇੱਕ ਕਲਮ ਮੁਸ਼ਕਿਲ ਨਾਲ ਦੋ ਦਿਨ ਚੱਲਦੀ ਹੈ।" | ['eng'] | 4 |
What's the Panjabi translation of this sentence: "If you want to spend nice time with your young ones, this place is a must!!" | "ਜੇ ਤੁਸੀਂ ਆਪਣੇ ਬੱਚਿਆਂ ਨਾਲ ਚੰਗਾ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਇਸ ਜਗ੍ਹਾ ‘ਤੇ ਜ਼ਰੂਰ ਜਾਉ !!" | ['eng'] | 3 |
Can you translate this text to Panjabi: "It provides intensive moisturizing and gives a nice heavenly fruit fragrance" | "ਇਹ ਤੀਬਰ ਨਮੀ ਪ੍ਰਦਾਨ ਕਰਦਾ ਹੈ ਅਤੇ ਇੱਕ ਵਧੀਆ ਗਜ਼ਬ ਦੇ ਫਲਾਂ ਦੀ ਖੁਸ਼ਬੂ ਦਿੰਦਾ ਹੈ" | ['eng'] | 4 |
Translate from English to Panjabi: "It allows you to control what you want to share with app. And they really don't nick into your private space." | "ਇਹ ਤੁਹਾਨੂੰ ਇਹ ਕੰਟਰੋਲ ਕਰਨ ਦਿੰਦਾ ਹੈ ਕਿ ਤੁਸੀਂ ਐਪ ਨਾਲ ਕੀ ਸਾਂਝਾ ਕਰਨਾ ਚਾਹੁੰਦੇ ਹੋ। ਅਤੇ ਉਹ ਅਸਲ ਵਿੱਚ ਤੁਹਾਡੀ ਨਿਜੀ ਥਾਂ ਵਿੱਚ ਦਖਲ ਨਹੀਂ ਦਿੰਦੇ।" | ['eng'] | 1 |
Translate this sentence to Panjabi: "Zebronics home theater system is giving all kinds of connectivity like Bluetooth, USB & HDMI. But, because of the lack of good software it starts messing up the connections and slows the system down." | "ਜ਼ੈਬਰੋਨਿਕਸ ਹੋਮ ਥੀਏਟਰ ਸਿਸਟਮ ਬਲੂਟੁੱਥ, USB ਅਤੇ HDMI ਵਰਗੀਆਂ ਸਾਰੀਆਂ ਕਿਸਮਾਂ ਦੀ ਕਨੈਕਟੀਵਿਟੀ ਪ੍ਰਦਾਨ ਕਰ ਰਿਹਾ ਹੈ। ਪਰ ਚੰਗੇ ਸੌਫਟਵੇਅਰ ਦੀ ਘਾਟ ਕਾਰਨ, ਇਹ ਕੁਨੈਕਸ਼ਨਾਂ ਵਿੱਚ ਗੜਬੜੀ ਅਤੇ ਸਿਸਟਮ ਨੂੰ ਹੌਲੀ ਕਰਨਾ ਸ਼ੁਰੂ ਕਰ ਦਿੰਦਾ ਹੈ।" | ['eng'] | 2 |
What's the Panjabi translation of this sentence: "Shirts are made from athletic material, features as breathable, lightweight and super soft, and it is also stretchy, easy to put on and take off." | "ਕਮੀਜ਼ਾਂ ਐਥਲੈਟਿਕ ਸਮੱਗਰੀ ਤੋਂ ਬਣਾਈਆਂ ਗਈਆਂ ਹਨ, ਸਾਹ ਲੈਣ ਵਿੱਚ ਆਸਾਨੀ ਵਾਲੀਆਂ, ਹਲਕੇ ਭਾਰ ਅਤੇ ਬਹੁਤ ਨਰਮ ਵਰਗੀਆਂ ਵਿਸ਼ੇਸ਼ਤਾਵਾਂ, ਅਤੇ ਇਹ ਸਟ੍ਰੈਚਯੋਗ, ਪਹਿਨਣ ਅਤੇ ਉਤਾਰਨ ਲਈ ਆਸਾਨ ਵੀ ਹੁੰਦੀਆਂ ਹਨ।" | ['eng'] | 3 |
Translate this sentence to Panjabi: "I used Kobo for the first time to listen to the audiobooks and it's AMAZING!! The sound quality and pitch of the readers is apt making it more interesting than just reading it by yourself." | "ਮੈਂ ਆਡੀਓਬੁੱਕਾਂ ਨੂੰ ਸੁਣਨ ਲਈ ਪਹਿਲੀ ਵਾਰ ਕੋਬੋ ਦੀ ਵਰਤੋਂ ਕੀਤੀ ਅਤੇ ਇਹ ਹੈਰਾਨੀਜਨਕ ਹੈ!! ਪਾਠਕਾਂ ਦੀ ਆਵਾਜ਼ ਦੀ ਕੁਆਲਿਟੀ ਅਤੇ ਪਿੱਚ ਢੁਕਵੀਂ ਹੈ ਜਿਸ ਨਾਲ ਇਹ ਸਿਰਫ਼ ਆਪਣੇ ਦੁਆਰਾ ਪੜ੍ਹਨ ਦੀ ਬਜਾਏ ਜਿਆਦਾ ਦਿਲਚਸਪ ਹੋ ਜਾਂਦੀ ਹੈ ।" | ['eng'] | 2 |
What's the Panjabi translation of this sentence: "The window air cooler of Hindware is very compact and small. May be it is designed for very tiny spaces, hence it is uselessf or big hostel rooms like ours." | "ਹਿੰਦਵੇਅਰ ਦਾ ਵਿੰਡੋ ਏਅਰ ਕੂਲਰ ਬਹੁਤ ਸੰਖੇਪ ਅਤੇ ਛੋਟਾ ਹੈ। ਹੋ ਸਕਦਾ ਹੈ ਕਿ ਇਹ ਬਹੁਤ ਛੋਟੀਆਂ ਥਾਵਾਂ ਲਈ ਤਿਆਰ ਕੀਤਾ ਗਿਆ ਹੋਵੇ, ਇਸ ਲਈ ਇਹ ਸਾਡੇ ਵਰਗੇ ਬੇਕਾਰ ਜਾਂ ਵੱਡੇ ਹੋਸਟਲ ਕਮਰੇ ਹਨ।" | ['eng'] | 3 |
Translate this sentence to Panjabi: "Te rubber cups that cover the joints was loose and exposes the joint to early wear and tear." | "ਟੀ ਰਬੜ ਦੇ ਕੱਪ ਜੋ ਜੋੜਾਂ ਨੂੰ ਢੱਕਦੇ ਹਨ ਢਿੱਲੇ ਸਨ ਅਤੇ ਜੋੜਾਂ ਦੇ ਜਲਦੀ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ।" | ['eng'] | 2 |
Can you translate this text to Panjabi: "Only after few matches, its shape was deformed and the flight got affected severely. Don't go for it if you are a regular player because it can causes the greatest disappointment and embarrassment on the court and will be wastage of money." | "ਕੁਝ ਮੈਚਾਂ ਤੋਂ ਬਾਅਦ ਹੀ, ਇਸਦਾ ਰੂਪ ਵਿਗੜ ਗਿਆ ਅਤੇ ਉਛਲਣਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਜੇਕਰ ਤੁਸੀਂ ਇੱਕ ਨਿਯਮਤ ਖਿਡਾਰੀ ਹੋ ਤਾਂ ਇਹ ਨਾ ਲਓ ਕਿਉਂਕਿ ਇਹ ਕੋਰਟ 'ਤੇ ਸਭ ਤੋਂ ਵੱਡੀ ਨਿਰਾਸ਼ਾ ਅਤੇ ਸ਼ਰਮ ਦਾ ਕਾਰਨ ਬਣ ਸਕਦਾ ਹੈ ਅਤੇ ਪੈਸੇ ਦੀ ਬਰਬਾਦੀ ਹੋਵੇਗੀ।" | ['eng'] | 4 |
What's the Panjabi translation of this sentence: "It has been my favorite for ages and this roll-on lives up to its image. It is alcohol free and absolutely controls the body odour." | "ਇਹ ਕਾਫੀ ਸਮੇਂ ਤੋਂ ਮੇਰਾ ਮਨਪਸੰਦ ਰਿਹਾ ਹੈ ਅਤੇ ਇਹ ਰੋਲ-ਆਨ ਆਪਣੇ ਨਾਮ ਦੇ ਅਨੁਸਾਰ ਖਰਾ ਉਤਰਦਾ ਹੈ। ਇਹ ਅਲਕੋਹਲ ਮੁਕਤ ਹੈ ਅਤੇ ਸਰੀਰ ਦੀ ਦੁਰਗੰਧ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਦਾ ਹੈ।" | ['eng'] | 3 |
What's the Panjabi translation of this sentence: "Perhaps the most luxurious of the carriers even in economy class." | "ਸ਼ਾਇਦ ਇਕਾਨਮੀ ਕਲਾਸ ਦੇ ਕੈਰੀਅਰਾਂ ਵਿਚੋਂ ਸਭ ਤੋਂ ਸ਼ਾਨਦਾਰ।" | ['eng'] | 3 |
Translate this sentence to Panjabi: "The prices are quite surprising given the quality they offer. I bought the cradle and it has so many features which are super safe for the baby. All the wheels lock so that the cradle doesn't move or skid. It's a great product with very reasonable prices." | "ਪੇਸ਼ ਕੀਤੀ ਕੁਆਲਿਟੀ ਦੇ ਮੱਦੇਨਜ਼ਰ ਕੀਮਤਾਂ ਕਾਫ਼ੀ ਹੈਰਾਨੀਜਨਕ ਹਨ। ਮੈਂ ਪੰਘੂੜਾ ਖਰੀਦਿਆ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜੋ ਬੱਚੇ ਲਈ ਬਹੁਤ ਸੁਰੱਖਿਅਤ ਹਨ। ਸਾਰੇ ਪਹੀਏ ਲਾਕ ਹੋ ਜਾਂਦੇ ਹਨ ਤਾਂ ਜੋ ਪੰਘੂੜਾ ਹਿੱਲੇ ਜਾਂ ਫਿਸਲ ਨਾ ਜਾਵੇ। ਇਹ ਬਹੁਤ ਹੀ ਵਾਜਬ ਕੀਮਤਾਂ ਦੇ ਨਾਲ ਇੱਕ ਵਧੀਆ ਉਤਪਾਦ ਹੈ." | ['eng'] | 2 |
Translate from English to Panjabi: "Now comes with PM 2.5 filters in Split ACs. Since it stops almost 99% of particles in the air, it raises the risk of low immunity to any air-borne diseases." | "ਹੁਣ ਸਪਲਿਟ AC PM 2.5 ਫਿਲਟਰਾਂ ਦੇ ਨਾਲ ਆਉਂਦਾ ਹੈ। ਕਿਉਂਕਿ ਇਹ ਹਵਾ ਵਿੱਚ ਲਗਭਗ 99% ਕਣਾਂ ਨੂੰ ਰੋਕਦਾ ਹੈ, ਇਸ ਨਾਲ ਕਿਸੇ ਵੀ ਹਵਾ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਘੱਟ ਪ੍ਰਤੀਰੋਧਕ ਸ਼ਕਤੀ ਦਾ ਜੋਖਮ ਵਧਦਾ ਹੈ।" | ['eng'] | 1 |
What's the Panjabi translation of this sentence: "I am a pro member, and everything is linked to account, still after changing phones, I am not getting to see my downloaded songs." | "ਮੈਂ ਇੱਕ ਪ੍ਰੋ ਮੈਂਬਰ ਹਾਂ, ਅਤੇ ਹਰ ਚੀਜ਼ ਅਕਾਉਂਟ ਨਾਲ ਜੁੜੀ ਹੋਈ ਹੈ, ਫ਼ੋਨ ਬਦਲਣ ਤੋਂ ਬਾਅਦ ਵੀ, ਮੈਨੂੰ ਮੇਰੇ ਡਾਊਨਲੋਡ ਕੀਤੇ ਗੀਤ ਨਹੀਂ ਮਿਲ ਰਹੇ ਹਨ।" | ['eng'] | 3 |
Can you translate this text to Panjabi: "Well equipped with and well maintained garden. Adults have good options to exercise while children have good choices to play with sea saw, swings, slides etc." | "ਚੰਗੀ ਤਰ੍ਹਾਂ ਨਾਲ ਲੈਸ ਅਤੇ ਸੰਭਾਲਿਆ ਬਗੀਚਾ। ਬਾਲਗਾਂ ਨੂੰ ਕਸਰਤ ਕਰਨ ਦੇ ਚੰਗੇ ਵਿਕਲਪ ਪ੍ਰਦਾਨ ਹਨ ਜਦੋਂ ਕਿ ਬੱਚਿਆਂ ਕੋਲ ਸੀ ਸਾਅ, ਝੂਲੇ, ਸਲਾਈਡਾਂ ਆਦਿ ਨਾਲ ਖੇਡਣ ਦੇ ਚੰਗੇ ਵਿਕਲਪ ਹਨ।" | ['eng'] | 4 |
Translate this sentence to Panjabi: "The colors run and looks faded in just one wash and even the fabric is cheap synthetic." | "ਰੰਗ ਉੱਡ ਜਾਂਦੇ ਹਨ ਅਤੇ ਸਿਰਫ ਇੱਕ ਵਾਰ ਧੋਣ ਵਿੱਚ ਹੀ ਫਿੱਕੇ ਪਾਈ ਜਾਂਦੇ ਅਤੇ ਇੱਥੋਂ ਤੱਕ ਕਿ ਫੈਬਰਿਕ ਵੀ ਸਸਤਾ ਸਿੰਥੈਟਿਕ ਹੈ।" | ['eng'] | 2 |
What's the Panjabi translation of this sentence: "great and effective, it cuts out background audio well enough." | "ਵਧੀਆ ਅਤੇ ਪ੍ਰਭਾਵਸ਼ਾਲੀ, ਇਹ ਬੈਕਗ੍ਰਾਊਂਡ ਆਡੀਓ ਨੂੰ ਚੰਗੀ ਤਰ੍ਹਾਂ ਕੱਟਦਾ ਹੈ।" | ['eng'] | 3 |
What's the Panjabi translation of this sentence: "Good quality microphone, you can really get very flat sound which can be worked on in a studio for a good professional mix." | "ਚੰਗੀ ਗੁਣਵੱਤਾ ਵਾਸੇ ਮਾਈਕ੍ਰੋਫ਼ੋਨ, ਤੁਸੀਂ ਅਸਲ ਵਿੱਚ ਇੱਕ ਬਹੁਤ ਹੀ ਸਮਤਲ ਆਵਾਜ਼ ਪ੍ਰਾਪਤ ਕਰ ਸਕਦੇ ਹੋ ਜਿਸ 'ਤੇ ਇੱਕ ਚੰਗੇ ਪੇਸ਼ੇਵਰ ਮਿਸ਼ਰਣ ਲਈ ਸਟੂਡੀਓ ਵਿੱਚ ਕੰਮ ਕੀਤਾ ਜਾ ਸਕਦਾ ਹੈ।" | ['eng'] | 3 |
Can you translate this text to Panjabi: "Mahanati is a visually and emotionally engaging biopic on the real life incidents of yesterday actress Savitri. Keerthy Suresh looks like a doppleganger." | "ਮਹਾਨਤੀ ਬੀਤੇ ਦਿਨਾਂ ਦੀ ਅਭਿਨੇਤਰੀ ਸਾਵਿਤਰੀ ਦੀ ਅਸਲ ਜ਼ਿੰਦਗੀ ਦੀਆਂ ਘਟਨਾਵਾਂ 'ਤੇ ਦ੍ਰਿਸ਼ਟੀਗਤ ਅਤੇ ਭਾਵਨਾਤਮਕ ਤੌਰ 'ਤੇ ਦਿਲਚਸਪ ਬਾਇਓਪਿਕ ਹੈ। ਕੀਰਤੀ ਸੁਰੇਸ਼ ਇੱਕ ਕਾਰਬਨ ਕਾਪੀ ਵਰਗੀ ਲੱਗਦੀ ਹੈ।" | ['eng'] | 4 |
Translate from English to Panjabi: "Boat is the leading brand in speakers, and home theater systems now. It comes with all kinds of connectivity like Bluetooth, USB & HDMI." | "ਬੋਟ ਹੁਣ ਸਪੀਕਰ ਅਤੇ ਹੋਮ ਥੀਏਟਰ ਪ੍ਰਣਾਲੀਆਂ ਵਿੱਚ ਇੱਕ ਪ੍ਰਮੁੱਖ ਬ੍ਰਾਂਡ ਹੈ। ਇਹ ਬਲੂਟੁੱਥ, USB ਅਤੇ HDMI ਵਰਗੀਆਂ ਸਾਰੀਆਂ ਕਨੈਕਟੀਵਿਟੀ ਦੇ ਨਾਲ ਆਉਂਦਾ ਹੈ।" | ['eng'] | 1 |
Translate this sentence to Panjabi: "This is my go to brand which blends very well with my skin giving it an even tone. It has a medium coverage which works well in concealing the dark cirlces." | "ਇਹ ਮੇਰਾ ਬ੍ਰਾਂਡ ਹੈ ਜੋ ਮੇਰੀ ਚਮੜੀ ਦੇ ਨਾਲ ਬਹੁਤ ਚੰਗੀ ਤਰ੍ਹਾਂ ਮਿਲ ਜਾਂਦਾ ਹੈ ਅਤੇ ਇਸ ਨੂੰ ਇੱਕ ਸਮਾਨ ਟੋਨ ਦਿੰਦਾ ਹੈ। ਇਸ ਕਵਰੇਜ ਮੱਧਮ ਹੈ ਜੋ ਕਾਲੇ ਘੇਰਿਆਂ ਨੂੰ ਛੁਪਾਉਣ ਵਿੱਚ ਵਧੀਆ ਕੰਮ ਕਰਦੀ ਹੈ।" | ['eng'] | 2 |
Can you translate this text to Panjabi: "The pedestal fans of Atomberg are fitted with a less efficient motor. Though the fan has different features the air delivery speed itself is lacking." | "ਐਟਮਬਰਗ ਦੇ ਪੈਡਸਟਲ ਪੱਖੇ ਇੱਕ ਘੱਟ ਕੁਸ਼ਲ ਮੋਟਰ ਨਾਲ ਫਿੱਟ ਕੀਤੇ ਗਏ ਹਨ। ਹਾਲਾਂਕਿ ਪੱਖੇ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹਨ, ਹਵਾ ਦੀ ਸਪੁਰਦਗੀ ਦੀ ਗਤੀ ਦੀ ਘਾਟ ਹੈ।" | ['eng'] | 4 |
Translate this sentence to Panjabi: "They are known for their world-class engineering, high-speed potential, unique style and worldwide dealership support." | "ਉਹ ਆਪਣੀ ਵਿਸ਼ਵ-ਪੱਧਰੀ ਇੰਜੀਨੀਅਰਿੰਗ, ਹਾਈ-ਸਪੀਡ ਸਮਰੱਥਾ, ਵਿਲੱਖਣ ਸ਼ੈਲੀ ਅਤੇ ਵਿਸ਼ਵ-ਵਿਆਪੀ ਡੀਲਰਸ਼ਿਪ ਸਹਾਇਤਾ ਲਈ ਜਾਣੇ ਜਾਂਦੇ ਹਨ।" | ['eng'] | 2 |
Translate this sentence to Panjabi: "The filter decreases the audio quality by a lot" | "ਫਿਲਟਰ ਆਡੀਓ ਗੁਣਵੱਤਾ ਨੂੰ ਬਹੁਤ ਘਟਾਉਂਦਾ ਹੈ" | ['eng'] | 2 |
What's the Panjabi translation of this sentence: "You can conduct the debates on the topic of your choice but as it's a free platform any one can write even a monkey. The monkey could do a better job than many." | "ਤੁਸੀਂ ਆਪਣੀ ਪਸੰਦ ਦੇ ਵਿਸ਼ੇ ‘ਤੇ ਬਹਿਸ ਕਰ ਸਕਦੇ ਹੋ ਪਰ ਕਿਉਂਕਿ ਇਹ ਇੱਕ ਮੁਫਤ ਪਲੇਟਫਾਰਮ ਹੈ, ਕੋਈ ਬਾਂਦਰ ਵੀ ਇਸ ‘ਤੇ ਲਿਖ ਸਕਦਾ ਹੈ। ਬਾਂਦਰ ਕਈਆਂ ਨਾਲੋਂ ਵਧੀਆ ਕੰਮ ਕਰ ਸਕਦਾ ਸੀ।" | ['eng'] | 3 |
Translate from English to Panjabi: "LIGHT-WEIGHT fan and a large cooling tank. This keeps the cooler efficient and uninterrupted for long hours." | "ਹਲਕੇ-ਵਜ਼ਨ ਵਾਲਾ ਪੱਖਾ ਅਤੇ ਇੱਕ ਵੱਡਾ ਕੂਲਿੰਗ ਟੈਂਕ। ਇਹ ਕੂਲਰ ਨੂੰ ਲੰਬੇ ਸਮੇਂ ਤੱਕ ਕੁਸ਼ਲ ਅਤੇ ਨਿਰਵਿਘਨ ਰੱਖਦਾ ਹੈ।" | ['eng'] | 1 |
Can you translate this text to Panjabi: "Not suitable for excessively dry skin for summer season and fragrance does not last long" | "ਗਰਮੀਆਂ ਦੇ ਮੌਸਮ ਲਈ ਜ਼ਿਆਦਾ ਖੁਸ਼ਕ ਚਮੜੀ ਲਈ ਠੀਕ ਨਹੀਂ ਹੈ ਅਤੇ ਖੁਸ਼ਬੂ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ" | ['eng'] | 4 |
What's the Panjabi translation of this sentence: "At every scene where the parents appeared they seemed to have no remorse for the fact that they split up 2 siblings who were twins and did not tell them about it for their own career/betterment. Not once did either of the parents call the kid who is not living with them or wonder what they were upto." | "ਹਰ ਸੀਨ 'ਤੇ ਜਿੱਥੇ ਮਾਤਾ-ਪਿਤਾ ਦਿਖਾਈ ਦਿੰਦੇ ਸਨ, ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਸੀ ਕਿ ਉਨ੍ਹਾਂ ਨੇ ਆਪਣੇ ਕੈਰੀਅਰ / ਬਿਹਤਰੀ ਲਈ 2 ਜੁੜਵਾਂ ਭੈਣ-ਭਰਾ ਨੂੰ ਅੱਡ ਕਰ ਦਿੱਤਾ ਅਤੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਨਹੀਂ। ਇੱਕ ਵਾਰ ਵੀ ਕਿਸੇ ਮਾਪੇ ਨੇ ਉਸ ਬੱਚੇ ਨੂੰ ਨਹੀਂ ਕਾਲ ਕੀਤਾ ਜੋ ਉਨ੍ਹਾਂ ਦੇ ਨਾਲ ਨਹੀਂ ਰਹਿੰਦਾ ਸੀ ਅਤੇ ਨਾ ਹੀ ਹੁਨ੍ਹਾਂ ਨੂੰ ਕੋਈ ਪਛਤਾਵਾ ਸੀ ਕਿ ਉਹ ਕੀ ਕਰ ਰਿਹਾ ਹੈ।" | ['eng'] | 3 |
What's the Panjabi translation of this sentence: "It is particularly effective in providing moisture to irritated, itchy and painful skin rashes." | "ਇਹ ਚਿੜਚਿੜੇ, ਖਾਰਸ਼ ਅਤੇ ਦਰਦਨਾਕ ਚਮੜੀ ਦੇ ਧੱਫੜਾਂ ਨੂੰ ਨਮੀ ਪ੍ਰਦਾਨ ਕਰਨ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਲੀ ਹੈ।" | ['eng'] | 3 |
Can you translate this text to Panjabi: "quality is terrible,self noise exists" | "ਗੁਣਵੱਤਾ ਭਿਆਨਕ ਹੈ, ਸਵੈ ਰੌਲਾ ਮੌਜੂਦ ਹੈ" | ['eng'] | 4 |
Translate this sentence to Panjabi: "Cap is manufactured with cheap quality plastic material." | "ਕੈਪ ਸਸਤੀ ਗੁਣਵੱਤਾ ਵਾਲੀ ਪਲਾਸਟਿਕ ਸਮੱਗਰੀ ਨਾਲ ਨਿਰਮਿਤ ਹੈ।" | ['eng'] | 2 |
What's the Panjabi translation of this sentence: "Neaprene material coating from outside but no covering from inside hence will not be able to protect the lens from bumps that much effectively." | "ਬਾਹਰੋਂ ਇੱਕ ਨਿਓਪ੍ਰੀਨ ਪਰਤ ਪਰ ਅੰਦਰ ਕੋਈ ਪਰਤ ਨਹੀਂ ਹੈ ਇਸ ਲਈ ਪ੍ਰਭਾਵ ਤੋਂ ਲੈਂਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਰੱਖਿਅਤ ਨਹੀਂ ਕਰ ਸਕਦੀ।" | ['eng'] | 3 |
What's the Panjabi translation of this sentence: "PLEASE THINK TWICE BEFORE BUYING THIS. It makes me sweat even more after use and doesn't even last for two hours." | "ਕਿਰਪਾ ਕਰਕੇ ਇਸਨੂੰ ਖਰੀਦਣ ਤੋਂ ਪਹਿਲਾਂ ਦੋ ਵਾਰ ਸੋਚੋ। ਇਹ ਮੈਨੂੰ ਵਰਤਣ ਤੋਂ ਬਾਅਦ ਹੋਰ ਵੀ ਪਸੀਨਾ ਦਿੰਦਾ ਹੈ ਅਤੇ ਦੋ ਘੰਟੇ ਤੱਕ ਵੀ ਨਹੀਂ ਰਹਿੰਦਾ।" | ['eng'] | 3 |
End of preview. Expand
in Dataset Viewer.
YAML Metadata
Warning:
The task_categories "conversational" is not in the official list: text-classification, token-classification, table-question-answering, question-answering, zero-shot-classification, translation, summarization, feature-extraction, text-generation, text2text-generation, fill-mask, sentence-similarity, text-to-speech, text-to-audio, automatic-speech-recognition, audio-to-audio, audio-classification, voice-activity-detection, depth-estimation, image-classification, object-detection, image-segmentation, text-to-image, image-to-text, image-to-image, image-to-video, unconditional-image-generation, video-classification, reinforcement-learning, robotics, tabular-classification, tabular-regression, tabular-to-text, table-to-text, multiple-choice, text-retrieval, time-series-forecasting, text-to-video, image-text-to-text, visual-question-answering, document-question-answering, zero-shot-image-classification, graph-ml, mask-generation, zero-shot-object-detection, text-to-3d, image-to-3d, image-feature-extraction, other
Description
This dataset is derived from the already existing dataset made by AI4Bharat. We have used the IndicSentiment dataset of AI4Bharat to create an instruction style dataset.
IndicSentiment is a multilingual parallel dataset for sentiment analysis. It encompasses product reviews, translations into Indic languages, sentiment labels, and more. The original dataset(IndicSentiment) was made available under the cc-0 license.
This dataset comprises a singular split (train) and encompasses over 1150+ rows.
Template
The following template was used for converting the original dataset:
#Template 1
prompt:
Translate from English to {target_language}:
{ENGLISH_REVIW}
completion:
{INDIC_REVIEW}
#Template 2
prompt:
Translate this sentence to {target_language}:
{ENGLISH_REVIW}
completion:
{INDIC_REVIEW}
#Template 3
prompt:
What's the {target_language} translation of this language:
{ENGLISH_REVIW}
completion:
{INDIC_REVIEW}
#Template 4
prompt:
Can you translate this text to {target_language}:
{ENGLISH_REVIW}
completion:
{INDIC_REVIEW}
- Downloads last month
- 32